Wednesday, May 18, 2011

Dedicated to:
ALL MAYTERS

 Painting by: Bhagat Singh Bedi, Ludhiana Now based in Canada
Guru Gobind Singh Ji (1666-1708) in Machhiwara Jungle on 7 December 1705

The battle for peace, justice and humanity
Continues…


Victory With Determination.
-Chandi Di Vaar, Guru Gobind Singh Ji
"ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ "
(ਦਸਮ ਗ੍ਰੰਥ, ਆਖਰੀ ਅਧਿਆਏ, ਫੁੱਟਕਲ ਸ਼ਬਦ )
MITTAR PYAARE NU, HAAL MURIDAN DA KEHNA
TUDH BIN ROG RAZAIAN DA ODHAN, NAAG NIWASAN DE REHNA
SUAL SURAHI KHANJAR PIYALA, BINGH KASAIYAN DA SAHENA
YAARAREH DA MAANU SATHAR CHANGA, BHATH KHERIYAN DA REHNA
Dasam Granth, Akhari Adiyae 'futkal shabad' 




Translated by: Dr. Harjinder Singh Dilgeer (Sikh Historian) 

Tell my beloved, the state of admirers.
Without you, the warmth of quilt is like embracing disease; it is like living among the serpents.
Pitcher (of whiskey) is like a thorn; drinking bowl is like a dagger; it is like tolerating cutting-knife of the butchers
We would love sleeping on rock of lover; to hell with living with Kheras.

This is literal translation but conceptual translation is:
Go and narrate our woes to my beloved.
Without his love soft bed is like a disease and it is like sleeping with serpents (enemies).
Without you, livings even a comfortable life is are painful; it is like going through torture.
We would love to live even as poor person's life instead of being with one whom we don't love.
-Tenth Book, last part under the heading 'miscellenous verses'.








Intro:- by Sukhi Bart (BBC & Brit Asia Tv Presenter)
When Moughal Emperor Aurangzeb's army attacked the fortress of Chamkaur Sahib, Guru Gobind Singhji successfully resisted their onslaught and slipped away into the forests of Machhiwara. 7 December 1705 Guru Gobind Singh Sleeping on floor covered with thrones and having marble as pillow. A hawk sitting on a tree near by watching Guru Sahib and engage conversation with breeze about Guru Gobind Singh ji which goes like this…




Outro:- by Sukhi Bart (BBC & Brit Asia Tv Presenter)
The Mughal forces got wind of Guru Gobind Singhji. Next morning Bhai Mani Singh, Bhai Daya Singh and Bhai Dharam Singh, who had separated from Guru ji when he had left Chamkaur Ghari, rejoined him as per the Guru's plan. They all proceed to Gulab Chand Masand’s house. From where the brothers Ghani Khan and Nabi Khan, two Ruhila Pathans, who as horse dealers had previously visited Guru Gobind Singh at Anandpur, assisted him to travel further west disguised as Uch Da Peer (True prophet and Muslim Divine). Guru Gobind Singh Ji then Travel rest of the Malwa region of today’s Punjab. A place where Guru ji rested that night Gurudwara Sri Charan Kanwal Sahib (Guru's feet that are compared to the lotus flower.) is situated. A place where the house of Gulaba Masand once stood Gurdwara Chubara Sahib stands there now a days. Gurdwara Uchch da pir is situated where Guru Gobind Singh had left Machhivara disguised as a Muslim pir, carried in a palanquin and declared by Ghani Khan and Nabi Khan to be the Pir of Uchch, an old seat of Muslim saints in south-west Punjab.




Intro: by Sodhi Singh
ਜਦੋਂ ਔਰੰਗਜ਼ੇਬ ਦੀ ਸੇਨਾ ਨੇ ਚਮਕੋਰ ਸਾਹਿਬ ਦੇ ਕਿਲੇ ਤੇ ਹਮਲਾ ਕੀਤਾ ਤਾਂ ਚਮਕੌਰ ਦੀ ਗੜੀ ਛੱਡ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ ਵਿਚ ਆਏ 'ਤੇ 7 ਦਸੰਬਰ 1705 ਦੀ ਰਾਤ ਨੂੰ ਕੰਡਿਆਂ ਦੀ ਸੇਜ਼ 'ਤੇ ਅਰਾਮ ਫਰਮਾਉਂਦੇ ਹਨ। ਪੋਹ ਦੇ ਸਰਦ ਮਹੀਨੇ ਦੇ ਬਾਵਜੂਦ ਵੀ ਵਾਤਾਵਰਨ ਵਿਚ ਗੁੰਮ ਪਸਰਿਆ ਹੋਇਆ ਹੈ। ਗੁਰੂ ਸਾਹਿਬ ਨੂੰ ਸੁੱਤੇ ਦੇਖ ਕੇ ਇਕ ਉਕਾਬ ਪੌਣਾਂ ਨਾਲ ਗੱਲਾਂ ਕਰਦਾ ਹੈ। ਕੀ? ਗੀਤ ਰਾਹੀ ਬਾਈ ਬਲਰਾਜ ਸਿੱਧੂ ਦੀ ਕਲਮ ਦੱਸੂਗੀ:



Outro: by Sodhi Singh
ਰਾਤੋ ਰਾਤ ਸੂਹੀਏ ਗੁਰੂ ਸਾਹਿਬ ਬਾਰੇ ਔਰੰਗਜ਼ੇਬ ਨੂੰ ਜਾ ਖਬਰ ਕਰਦੇ ਹਨ। ਸ਼ਾਹੀ ਫੌਜਾਂ ਮਾਛੀਵਾੜੇ ਦੇ ਜੰਗਲ ਨੂੰ ਘੇਰਾ ਪਾ ਲੈਂਦੀਆਂ ਹਨ। ਅਗਲੀ ਸਵੇਰ ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਗੁਰੂ ਸਾਹਿਬ ਨੂੰ ਆ ਮਿਲਦੇ ਹਨ ਤੇ ਗੁਲਾਬ ਚੰਦ ਮਸੰਦ ਦੇ ਘਰ ਲੈ ਜਾਂਦੇ ਹਨ।ਜਿਥੋਂ ਗਨੀ ਖਾਂ ਅਤੇ ਨਬੀ ਖਾਂ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਲੈ ਜਾਂਦੇ ਹਨ।ਇਸ ਉਪਰੰਤ ਗੁਰੂ ਸਾਹਿਬ ਲੰਮੇ ਜੱਟਪੁਰੇ ਆਦਿਕ ਖੇਤਰਾਂ ਵਿਚ ਹੁੰਦੇ ਹੋਏ ਦਮਦਮਾ ਸਾਹਿਬ ਪਹੁੰਚੇ। ਇਸ ਸਾਰੇ ਇਲਾਕੇ ਦੀ ਬੰਜਰ ਧਰਤੀ ਨੂੰ ਭਾਈ ਡੱਲੇ ਦੀ ਮੌਜੂਦਗੀ ਵਿਚ ਗੁਰੂ ਸਾਹਿਬ ਨੇ ਮਾਲਾ ਵਾਲੀ ਆਖ ਕੇ ਵਰ ਦਿੱਤਾ ਤੇ ਉਹ ਸਬਜ਼ਬਾਗ ਖਿੱਤਾ ਅੱਜ ਮਾਲਵੇ ਵਜੋਂ ਪ੍ਰਸਿਧ ਹੈ।ਜਿਥੇ ਗੁਰੂ ਸਾਹਿਬ ਸੁੱਤੇ ਉੱਥੇ ਅੱਜ ਗੁਰੂਦੁਆਰਾ ਚਰਨਕੰਵਲ ਸਾਹਿਬ ਸਸ਼ੋਬਿਤ ਹੈ।

ਮਾਛੀਵਾੜਾ ਜੰਗਲ
ਮਾਛੀਵਾੜੇ ਜੰਗਲਾਂ ' ਸੁੱਤੇ ਮੇਰੇ ਮਾਹੀ ਨੂੰ, ਝੱਲ ਮਾਰ ਠੰਡੀਏ ਹਵਾਏ।
ਚਰਨਾਂ ਨੂੰ ਛੂਹ ਕੇ ਉਹਦੇ ਪਾਕ ਹੋ ਜਾਏਂ, ਸਾਰੀ ਫਿਜ਼ਾ ਨੂੰ ਤੂੰ ਫਿਰ ਮਹਿਕਾਏ॥

ਰਿਹਾ ਨੀਲਾ ਘੋੜਾ ਨਾ ਤੇ ਬਾਜ਼ ਵੀ ਹੈ ਖੋਹ ਗਿਆ,
ਰੇਸ਼ਮ ਦਾ ਜਾਮਾ ਸਾਰਾ ਲੀਰੋ ਲੀਰ ਹੋ ਗਿਆ,
ਪੈਰੀਂ ਪਏ ਛਾਲਿਆਂ 'ਚੋਂ ਸਿਮਕੇ ਲਹੂ ਸਾਰਾ,
ਧਰਤੀ 'ਤੇ ਪਿਆ ਖਿੰਡੀ ਜਾਏ

ਭੁੱਲੂ ਇਤਿਹਾਸ ਵੀ ਨਾ ਔਖੀ ਘੜੀ ਵਰਤੀ ਨੂੰ,
ਲੱਗ ਗਏ ਨੇ ਭਾਗ ਅੱਜ ਮਾਲਵੇ ਦੀ ਧਰਤੀ ਨੂੰ,  
ਕਣ-ਕਣ ਮਿੱਟੀ ਦਾ ਵੀ ਕਰੇ ਸ਼ੁਕਰਾਨਾ,
ਜਿੱਥੇ ਪਾਤਸ਼ਾਹ ਸ਼ਰੀਰ ਛੂਹਾਏ

ਯਾਰੜੇ ਦਾ ਸੱਥਰ ਸਿਰਹਾਣਾ ਲਾਇਆ ਢੀਮ ਦਾ
ਕਰਾਂ ਕੀ ਬਿਆਨ ਮੈਂ ਸਖਸ਼ੀਅਤ ਅਜ਼ੀਮ ਦਾ
ਸਿੱਧੂ ਬਲਰਾਜ ਅੱਜ ਯੂ ਕੇ ਵਿਚ ਬੈਠਾ,
ਤੇਰੀ ਸਿਫਤਾਂ ਦੇ ਗੀਤ ਬਣਾਏ...
-ਬਲਰਾਜ ਸਿੰਘ ਸਿੱਧੂ



Song: Mard Agambhra
Album: Machhiwara Jungle
Singer: Manjit Gill
Lyrics: Balraj Sidhu
Label: Limitless Records
Music: Harbans Azad
Producer: Jat Sidhu
Supported by: Sodhi Singh









                            










Machhiwara Jungle Song Video + Teaser





Balraj Singh Sidhu (UK)'s Presentation
Machhiwara Jungle


Lyrics, Script & Concept
By Balraj Singh Sidhu (U.K.)
Mobile: 00 44 7940120555

Video Produced by:

Hasratraj Sidhu, Tanveer Sidhu, Inderpreet Sidhu,  Jasraj Sidhu
(Malwa Brothers Productions)
 Supported by:
Sodhi Singh
(Art & Style UK Ltd.)


Singer: Jaswinder Jassi & Manjit Gill

Music by:
Harbans Azad (Star Studio, Wolverhampton, UK)
Sukhi Chand (Hockely)                 

Directed by: Balraj Sidhu

Photography: Sunny Singh & Surinder Singh
 (Creative Independent)

Starring:
Balraj Sidhu

Introducing:
Jaswinder Jassi
Model Kiran Kaur
Rashpal Singh Dhad (Sarangi Player)

Pictures by courtesy of:
Bhagat Singh Bedi, Vimal, www.punjabpictures.com, Legend Sobha Singh, Purneet Chahal, Jagdip Singh

Special Thanks to:
Dr. Harjinder Singh Dilgeer
(Sikh Historian, Birmingham, UK)
Artist Bhagat Singh Bedi
(Sikhi Art, Canada)
S. Racshpal Singh Dhadha
(Dhadhi Jatha, Leceister, UK)
Sukhi Batth
(BBC Radio & Brit Asia TV Presenter)
Kulbir Singh Brar
(Bhagthala/ Coventry, UK)
Gurpreet Singh Gill
(Lande ke, Moga/ Wales)
Sarbjit Singh Bal
(Talwandi Manna,  Slough, UK)
Bobby Basra
(Limitless Records, UK)

No comments:

Post a Comment